ਮੈ ਹਾਂ ਤੇਰੇ ਪਿੰਡ ਦੀ ਹਵਾ ਸੋਣਿਆ : ਗੁਰਦਾਸ ਮਾਨ
Saturday, May 10, 2014
Tuesday, February 18, 2014
Saturday, July 6, 2013
Friday, February 5, 2010
Jhandian Kalan (ਝਾੰਡੀਆ ਕਲਾਂ)
Jhandian Kalan (ਝਾੰਡੀਆ ਕਲਾਂ): ਝਾੰਡੀਆ ਕਲਾਂ ਤਹਸੀਲ ਸ਼੍ਰੀ ਆਨੰਦਪੁਰ ਸਾਹਿਬ ਜਿਲਾ ਰੋਪੜ (ਪੰਜਾਬ) ਦੀ ਸਬ ਤਹਸੀਲ ਨੂਰਪੁਰ ਬੇਦੀ ਵਿਚ ਸ਼ਿਵਾਲਿਕ ਦੀ ਪਹਾੜਿਆ ਦੇ ਨਾਲ ਨਾਲ ਬਸਿਆ ਹੋਇਆ ਇਕ ਵਿਲ੍ਖਣਾ ਜਿਹਾ ਪਿੰਡ ਏ I ਇਹ ਰੋਪੜ ਤੋ ਲਗਭਗ 23-24 ਕਿਲੋਮੀਟਰ ਦੀ ਦੂਰੀ ਤੇ ਬਸਿਆ ਹੋਇਆ ਹੈ I
ਸਨ 1947 ਵਿਚ ਦੇਸ਼ ਅਜਾਦ ਹੋਣ ਤੋ ਬਾਦ ਪਿੰਡ ਮਾਜਰਾ ਅਤੇ ਪਿੰਡ ਝਾੰਡੀਆ ਇਕ ਹੀ ਪੰਚਾਇਤ ਦੇ ਹੀ ਹਿਸੇ ਸਨ I ਬਾਦ ਸਨ 1994 ਵਿਚ ਦੋਵਾ ਪਿੰਡਾ ਦੀ ਪੰਚਾਇਤ ਅਲਗ ਹੋ ਗਈ I ਇਸ ਤੋ ਬਾਦ ਪਿੰਡ ਮਾਜਰਾ ਦਾ ਨਾ ਬਦਲ ਕੇ ਝਾੰਡੀਆ ਕਲਾਂ ਅਤੇ ਝਾੰਡਿਆ ਦਾ ਝਾੰਡੀਆ ਖੁਰਦ ਹੋ ਗਿਆ I
ਝਾੰਡੀਆ ਕਲਾਂ ਹੋਂਦ ਵਿਚ ਆਨ ਤੋ ਪਹਿਲਾ ਇਨਾ ਦੋਵਾ ਪਿੰਡਾ ਦੇ ਪਹਲੇ ਸਰਪੰਚ ਦੇ ਰੂਪ ਵਿਚ ਚੋਧਰੀ ਅਮਰੁ ਚੋਹਾਨ ਨੇ ਕਮ ਕੀਤਾ I ਇਸ ਤੋ ਬਾਦ ਚੋਧਰੀ ਸੰਤ ਰਾਮ ਮੀਲੂ (ਸੰਤੁ) ,ਸੋਡੀ ਸਿੰਘ ,ਓਮਕਾਰ ਸਿੰਘ, ਚੋਧਰੀ ਸ਼ਿਵ੍ਚੰਦ ਹਕਲਾ ਬਤੋਰ ਦੋਵਾ ਪਿੰਡਾ ਦੇ ਸਰਪੰਚ ਰਹੇ I ਪਿੰਡ ਝਾੰਡੀਆ ਕਲਾਂ ਹੋਂਦ ਵਿਚ ਆਨ ਤੋ ਬਾਦ ਸਰਪੰਚਾ ਦੀ ਸੂਚੀ ਵਿਚ ਸੂਬੇਦਾਰ ਸ਼ਿਵ ਰਾਮ , ਚੋਧਰੀ ਬਿਸ਼ਨ ਦਾਸ ਗੋਰਸੀ ,ਚੋਧਰੀ ਰਾਧੇ ਸ਼ਾਮ ਚੋਹਾਨ ,ਸ਼੍ਰੀਮਤੀ ਗਿਆਨ ਕੌਰ ਅਤੇ ਮੋਜੂਦ ਵਿਚ ਸ਼੍ਰੀ ਗਿਆਨ ਚੰਦ ਪਿੰਡ ਦੇ ਸਰਪੰਚ ਹਨ I ਜੋ ਕੀ 3 ਜੁਲਾਈ 2013 ਨੂ 570 ਵੋਟਾ ਨਾਲ ਜੇਤੂ ਕਰਾਰ ਦਿਤੇ ਗਏ ਹਨ I
ਪਿੰਡ ਝਾੰਡੀਆ ਕਲਾਂ ਸਨ 1980 ਤੋ "ਬੋਲਦਾ ਦੀ ਦੋੜ " ਦੇ ਲਈ ਸਾਰੇ ਇਲਾਕੇ ਵਿਚ ਮਸ਼ਹੂਰ ਹੈ ਅਤੇ ਇਥੇ ਦੂਰੋ ਦੂਰੋ ਤੋ ਲੋਗ ਚਲ ਕੇ ਬੋਲਦਾ ਦੀ ਦੋੜ ਵੇਖਣ ਲਈ ਪਹੁੰਚਦੇ ਹਨ I ਅਜ ਕਲ ਇਹ ਦੌੜਾ ਸਾਲ ਵਿਚ ਦੋ ਵਾਰ ਕਰਵਾਇਆ ਜਾਂਦਿਆ ਹਨ I ਇਨਾ ਦੋੜਾ ਨੂੰ ਸਬ ਤੋ ਪਹਲਾ ਸਰਦਾਰ ਰਾਮ ਸਿੰਘ ਪੁਤਰ ਕਿਰਪਾ ਸਿੰਘ ਸ਼ੁਰੂ ਕੀਤਾ ਗਿਆ ਜਿਸ ਨੂੰ ਸਾਲ 2010 ਵਿਚ 30 ਸਾਲ ਹੋਂ ਰਹੇ ਨੇ I
ਪਿੰਡ ਝਾੰਡੀਆ ਕਲਾਂ ਸਨ 1980 ਤੋ "ਬੋਲਦਾ ਦੀ ਦੋੜ " ਦੇ ਲਈ ਸਾਰੇ ਇਲਾਕੇ ਵਿਚ ਮਸ਼ਹੂਰ ਹੈ ਅਤੇ ਇਥੇ ਦੂਰੋ ਦੂਰੋ ਤੋ ਲੋਗ ਚਲ ਕੇ ਬੋਲਦਾ ਦੀ ਦੋੜ ਵੇਖਣ ਲਈ ਪਹੁੰਚਦੇ ਹਨ I ਅਜ ਕਲ ਇਹ ਦੌੜਾ ਸਾਲ ਵਿਚ ਦੋ ਵਾਰ ਕਰਵਾਇਆ ਜਾਂਦਿਆ ਹਨ I ਇਨਾ ਦੋੜਾ ਨੂੰ ਸਬ ਤੋ ਪਹਲਾ ਸਰਦਾਰ ਰਾਮ ਸਿੰਘ ਪੁਤਰ ਕਿਰਪਾ ਸਿੰਘ ਸ਼ੁਰੂ ਕੀਤਾ ਗਿਆ ਜਿਸ ਨੂੰ ਸਾਲ 2010 ਵਿਚ 30 ਸਾਲ ਹੋਂ ਰਹੇ ਨੇ I
ਸਾਲ 1997 ਤੋ ਜਨਵਰੀ ਦੇ ਪਹਲੇ ਹਫਤੇ ਵਿਚ ਇਹ ਦੌੜਾ ਚੋਧਰੀ ਲਾਯਕ ਰਾਮ ਚੋਹਾਨ ਪੁਤਰ ਅਛਰ ਰਾਮ , ਹਰਿ ਰਾਮ ਪੁਤਰ ਲਬੁ ਰਾਮ ਅਤੇ ਚੋਧਰੀ ਦੁਰਗਾ ਦਾਸ ਚੋਹਾਨ ਪੁਤਰ ਬੇਲੀ ਰਾਮ ਕਰਵਾਂਦੇ ਹਨ I
ਪਿੰਡ ਝਾੰਡੀਆ ਕਲਾਂ ਵਿਚ ਕਾਫੀ ਵਿਰਾਦ੍ਰਿਆ ਵਾਸ ਕਰਦਿਆ ਹਨ ਜਿਨਾ ਵਿਚ ਮੁਖ ਹਨ ਗੁਜਰ, ਤਰਖਾਣ ਬਾਸ,ਹਰਿਜਨ ਬਾਸ,ਚੋਹਾਨ ਬਾਸ (ਕਲਾਰੁ),ਮੀਲੂ ਬਾਸ ,ਭਾਟੀਆ ਬਾਸ,ਹਕਲਾ ਬਾਸ ,ਭੁਮ੍ਬਲਾ ਬਾਸ, ਚੇਚੀ ਬਾਸ, ਕਸਾਨਾ ਬਾਸ I
ਜਿਥੇ ਇਹ ਪਿੰਡ ਕਾਫ਼ੀ ਵਿਰਾਦ੍ਰਿਯਾ ਲਈ ਮਸ਼ਹੂਰ ਹੈ ਓਥੇ ਇਹ ਪਿੰਡ ਵਿਚ ਕਾਫ਼ੀ ਮਹਾਪੁਰਸ਼ਾ ਨੇ ਜਨਮ ਲੇਤਾ ਅਤੇ ਪਿੰਡ ਵਿਚ ਕਈ ਮੰਦਿਰ ਤੇ ਡੇਰੇ ਵੀ ਹਨ I ਪਿੰਡ ਵਿਚ ਇਕ ਵਿਸ਼੍ਵਕਰ੍ਮਾ ਮੰਦਿਰ ਹੈ ਜਿਸ ਵਿਚ ਹਰ ਸਾਲ ਵਿਸ਼੍ਵਕਰ੍ਮਾ ਦਿਨ ਨੂੰ ਬਡਾ ਭੰਡਾਰਾ ਕੀਤਾ ਜਾਂਦਾ ਹੈ ਜਿਸ ਨੂੰ ਤਰਖਾਣ ਵਿਰਾਦਰੀ ਸੰਚਾਲਿਤ ਕਰਦੀ ਹੈ I ਇਸ ਹੀ ਮੰਦਿਰ ਦੇ ਪਿਸ਼੍ਲੇ ਪਾਸੇ ਗੁਗਾ ਦੇਵਤਾ ਦਾ ਮੰਦਿਰ ਭੀ ਹੈ ਜਿਸ ਨੂੰ ਗੁਗਾ ਮਾੜੀ ਕਹਦੇ ਹਨ ਅਤੇ ਇਥੇ ਹਰ ਗੁਗਾ ਨਾਮੀ ਨੂੰ ਸਾਰੇ ਪਿੰਡ ਵਾਸੀ ਸੇਵਿਆ ਦਾ ਭੋਗ ਲਗਾਦੇ ਹਨ I
ਧਾਰਮਿਕ ਸ੍ਹਕ੍ਸ੍ਹਿਅਤਾ ਵਿਚ ਪਿੰਡ ਦੇ ਵਿਚਕਾਰ ਬਾਬਾ ਬਡਭਾਗ ਸਿੰਘ ਜੀ ਦੇ ਪੁਜਾਰੀ ਅਤੇ ਭਗਤ ਬਾਬਾ ਗੁਰਦਾਸ ਭਾਟੀਆ ਦਾ ਡੇਰਾ ਹੈ ਜਿਸ ਤੇ ਦੂਰੋ ਦੂਰੋ ਲੋਕੀ ਚਲ ਕੇ ਮਾਥਾ ਟੇਕਣ ਆਉਦੇ ਤੇ ਦੂਧ ਦਾ ਭੋਗ ਲਾਗਾਵ੍ਦੇ ਹਨ I
ਏਦਰ ਹਰਿਜਨ ਬਸਤੀ ਵਿਚ ਬਾਬਾ ਰਾਮ ਕਿਸ਼ਨ ਜੀ ਦਾ ਡੇਰਾ ਹੈ ਜਿਸ ਨੂੰ ਬਾਬਾ ਬਾਲਕ ਨਾਥ ਜੀ ਨੇ ਦਰਸ਼ਨ ਦੇ ਕੇ ਉਨਾ ਦਾ ਜੀਵਨ ਹੀ ਬਦਲ ਦੇਤਾ ਅਤੇ ਬਾਦ ਵਿਚ ਓਹ ਉਨਾ ਦੀ ਹੀ ਬਕਤੀ ਵਿਚ ਜੁੜ ਗਏ I ਮੋਜੂਦ ਵਿਚ ਉਨਾ ਦੀ ਗਦੀ ਤੇ ਉਨਾ ਸੁਪੁਤ੍ਰ ਬਾਬਾ ਵੀਰੂ ਬਗਤ ਬਾਬੇ ਦੀ ਮਹਿਮਾ ਨੂੰ ਹੋਰ ਚਾਰ ਚੰਦ ਲਗਾ ਰਹੇ ਨੇ I
ਸੰਤ੍ਗੁਰ ਬ੍ਰਹਮ ਸਾਗਰ ਜੀ ਮਹਾਰਾਜ ਭੂਰੀਵਾਲੇ ਦੇ ਵਰਤਮਾਨ ਗੁਰਗਦੀਨਸ਼ੀਨ ਵੇਦਾੰਤ ਆਚਾਰੀਆ ਸਵਾਮੀ ਚੇਤਨਾ ਨੰਦ ਜੀ ਭੂਰੀਵਾਲੇ ਦਾ ਇਹ ਜਨਮ ਸਥਾਨ ਹੋਣ ਤੇ ਪੂਜਨੀਯ ਹੈ I ਇਥੇ ਪਿੰਡ ਤੋ ਬਾਹਰ ਸੰਤ ਭੁਰਿਵਾਲਿਆ ਦੀ ਕੁਟਿਆ ਭੀ ਹੈ ਜਿਥੇ ਹਰ ਸਾਲ ਬਾਬਾ ਗਰੀਬ ਦਾਸ ਜੀ ਦੀ ਬਾਣੀ ਦੇ ੮ ਭੋਗ ਪਾਏ ਜਾਂਦੇ ਨੇ ਜਿਸ ਵਿਚ "ਕਬੀਰ ਜਯੰਤੀ " ਅਤੇ "ਪੁਨਿਯਾ " ਵਿਸ਼ੇਸ਼ ਨੇ I
ਪਿੰਡ ਦੇ ਜੰਗਲ ਵਿਚ "ਰੇਸਿਆ " ਦੀ ਪਹਾੜੀ ਉਤੇ ਬਾਬਾ ਤ੍ਯਾਗੀ ਜੀ ਦਾ ਡੇਰਾ ਹੈ ਜਿਸ ਵਿਚ ਬਾਬਾ ਜੀ 2005 ਤੋ ਹਰ ਸਾਲ ਵਿਸ਼ਵ ਸ਼ਾਂਤੀ ਲਈ 41 ਦਿਨਾ ਦਾ ਹਮਨ ਯਗ ਕਰਵਾਂਦੇ ਹਨ ਜਿਸ ਵਿਚ ਉੱਤਰ ਕਾਸ਼ੀ ਤੋ 40 ਤੋ 50 ਪੰਡਿਤ ਹਮਨ ਦਾ ਸੰਚਾਲਨ ਕਰਦੇ ਹਨ I
ਇਸ ਤੋ ਇਲਾਵਾ ਪਿੰਡ ਵਿਚ ਇਕ ਗੋਸ਼ਾਲਾ ਅਤੇ ਏਕ ਡੈਮ ਭੀ ਹੈ ਜਿਸ ਉਤੇ ਮੀਲੂ, ਭੁਮ੍ਲਾ ਅਤੇ ਭਾਟੀਆ ਵਿਰਾਦਰੀ ਦਾ ਆਪਣਾ ਆਪਣਾ ਮੰਦਿਰ ਭੀ ਹੈ ਜਿਥੇ ਹਰ ਨਾਮੀ ਵਿਆਹੀ ਜੋੜੀ ਨੂੰ ਮਥਾ ਟਿਕਾਇਆ ਜਾਂਦਾ ਹੈ I
Labels:
ਪੰਜਾਬੀ (History)
Wednesday, February 3, 2010
Jhandian Kalan News Section(ਖ਼ਬਰਾ):
- बिन बादल हो रही रिमझिम :पंजाब केसरी 04/04/2010
- प्रभु नाम का सिमरन निरंतर करना चाहिए :पंजाब केसरी 09/02/2010
- "बcचो को आगियाकारी बनाना माता की जिमेदारी" --पंजाब केसरी 11/11/2009
- CM to launch citrus, amla drive in 8 villages today --The Tribune 11/11/2007
Labels:
News Section(ਖ਼ਬਰਾ)
Tuesday, February 2, 2010
Jhandian Kalan (झांडिया कलां
Jhandian Kalan (झांडिया कलां) : गाव झांडिया कलां तहसील श्री आनंदपुर साहिब जिला रूपनगर(पंजाब) के मंडल नूरपुर बेदी में शिवालिक की पहाडियों के साथ साथ बसा हुआ हैं ।
1947 में देश आज़ाद होने के बाद गाव माजरा तथा झांडिया एक ही पंचायत के द्वारा बंदित थे । बाद में सन 1994 में दोनों गाव की पंचायत अलग होने के बाद गाव माजरा का नाम बदल कर झांडिया कलां तथा गाव झांडिया का नाम झांडिया खुर्द रखा गया ।
झांडिया कलां गाव अस्तित्व में आने से पहले इन दोनों गाव का पहला सरपंच श्री अमरु चौहान रहे । इन के बाद श्री संत राम (सन्तु ) मीलू ,सोडी सिंह ,ओमकार सिंह ,शिवचंद हकला ,सूबेदार शिव राम ,बिशन दास गोरसी , श्रीमती ज्ञान कौर, श्री राधे शाम चौहान,श्रीमती ज्ञान कौर तथा मोजूद में श्री ग्यान चंद गाव के सरपंच है ,जो की 3 जुलाई 2013 को 570 वोट ले कर गाव के सरपंच बने ।
Labels:
हिंदी (History)
Subscribe to:
Posts (Atom)